COURSE FEES



Student Type

Fees

Single Student
(Age greater than 20 years)

300 Euro
 Also can be paid in 2 installments
(150 Euro Each)

Unemployed Student
(Age no bar)

200 Euro
Fee has to be paid in 1 installment only

Students studying in School
(Age between 14 to 20 years)

200 Euro
Also can be paid in 2 installments
(100 Euro Each)


Note:
1. Unemployed Students must bring their Govt. Proof of Unemployment.
2. School Students must bring their studying in school certificate form school.


ਵਿਦਿਆਰਥੀ

Fees

ਵਿਦਿਆਰਥੀ
(ਉਮਰ ੨੦ ਸਾਲ ਤੋਂ ਵੱਧ ਹੋਵੇ)

300 Euro
ਫੀਸ ੨ ਕਿਸ਼ਤਾਂ ਵਿਚ ਵੀ ਦਿਤੀ ਜਾ ਸਕਦੀ ਹੈ।
(150 ਯੂਰੋ ਦੀ ਇਕ ਕਿਸ਼ਤ)

ਬੇਰੋਜ਼ਗਾਰ ਵਿਦਿਆਰਥੀ
(ਉਮਰ ਕੁਛ ਵੀ ਹੋਵੇ)

200 Euro
ਫੀਸ ੧ ਕਿਸ਼ਤ ਵਿਚ ਹੀ ਦੇਣੀ ਪਾਏਗੀ

ਸਕੂਲ ਵਿਚ ਪੜ੍ਨ ਵਾਲੇ ਵਿਦਿਆਰਥੀ
(ਉਮਰ 14 ਤੋਂ 20 ਸਾਲ ਤਕ)

200 Euro
ਫੀਸ ੨ ਕਿਸ਼ਤਾਂ ਵਿਚ ਵੀ ਦਿਤੀ ਜਾ ਸਕਦੀ ਹੈ।
(100 ਯੂਰੋ ਦੀ ਇਕ ਕਿਸ਼ਤ)


ਨੋਟ:
੧. ਬੇਰੋਜ਼ਗਾਰ ਵਿਦਿਆਰਥੀ ਆਪਣਾ ਸਰਕਾਰੀ ਬੇਰੋਜ਼ਗਾਰੀ ਪ੍ਰੂਫ਼ ਨਾਲ ਲਿਆਣ
੨. ਸਕੂਲੀ ਵਿਦਿਆਰਥੀ ਆਪਣਾ ਸਕੂਲ ਸਰਟੀਫਿਕੇਟ ਨਾਲ ਲਿਆਣ